ਤੀਆਂ, ਤ੍ਰਿੰਝਣ ਅਤੇ ਸਾਉਣ ਦੀ ਝੜੀ
Teej, Trinjan & the month of Sawan – A Cup of Tea That Brings Back the Good Old Days “ਜਦੋਂ ਸਾਉਣ ਦੀ ਪਹਿਲੀ ਫੁਹਾਰ ਪੈਂਦੀ ਸੀ, ਤਾਂ ਪੰਜਾਬ ਦੇ ਹਰ ਪਿੰਡ ਵਿੱਚ ਰੌਣਕ ਹੀ ਰੌਣਕ ਹੋ ਜਾਂਦੀ ਸੀ। ਰੁੱਖਾਂ ‘ਤੇ ਪੀਂਘਾਂ ਪੈਂਦੀਆਂ, ਤੀਆਂ ਦੇ ਗੀਤ ਗੂੰਜਦੇ, ਤ੍ਰਿੰਝਣਾਂ ਸਜਦੀਆਂ ਅਤੇ ਹਰ ਘਰ ਵਿੱਚ ਚਾਹ ਦੀ ਮਹਿਕ
